Re-defining the Municipal Cities / Towns into potential zones to levy External Development Charges (EDC), Change of Land Use charges (CLU), Urban Development Cess (UDC) and Permission Fees (PF), in the Municipal Areas of Punjab.

Re-defining the Municipal Cities / Towns into potential zones to levy External Development Charges (EDC), Change of Land Use charges (CLU), Urban Development Cess (UDC) and Permission Fees (PF), in the Municipal Areas of Punjab.

ਉਪਰੋਕਤ ਵਿਸ਼ੇ ਸਬੰਧੀ ਸਥਾਨਕ ਸਰਕਾਰ ਵਿਭਾਗ ਵੱਲੋਂ ਮੀਮੋ ਨੰ: ਸੀ.ਟੀ.ਪੀ.(ਸਸ)- 2017/2200 ਮਿਤੀ 06.10.2017 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਤੇ other terms and conditions ਦੀ ਸ਼ਰਤ ਨੰ: 3(c) ਅਨੁਸਾਰ External Development Charges ਦੀਆਂ ਕਿਸ਼ਤਾ ਦਾ ਪ੍ਰਾਵਧਾਨ ਕੀਤਾ ਹੋਇਆ ਹੈ। ਇਹ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਈ ਪ੍ਰਮੋਟਰ/ਬਿਲਡਰ ਵੱਲੋਂ ਸਮੇਂ ਸਿਰ ਕਿਸ਼ਤਾਂ ਨਾ ਦੇਣ ਕਾਰਨ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਲਾਇਸੰਸ ਟੂ ਡਿਵੈਲਪ ਏ ਕਲੋਨੀ ਦੀ ਰੀਨਿਊਅਲ/ਰੀਵਾਈਜ਼ ਬਿਲਡਿੰਗ ਪਲੈਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਪ੍ਰਾਜੈਕਟ ਦਾ ਵਿਕਾਸ ਕਰਨ ਤੇ ਵੇਚਣ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਉਹ ਕਿਸ਼ਤਾਂ ਦੇਣ ਵਿੱਚ ਵੀ ਅਸਮਰੱਥ ਹੋ ਰਹੇ ਹਨ। ਮਾਮਲਾ ਸਰਕਾਰ ਪੱਧਰ ਤੇ ਵਿਚਾਰਿਆ ਗਿਆ। ਸਰਕਾਰ ਵੱਲੋਂ ਕੀਤੇ ਗਏ ਵਿਚਾਰ ਵਟਾਂਦਰੇ ਉਪਰੰਤ ਹੇਠ ਲਿਖਤ ਫੈਸਲਾ ਕੀਤਾ ਗਿਆ ਹੈ:-

ਓ) ਜਿਨ੍ਹੇ ਵੀ ਪ੍ਰਮੋਟਰ/ਬਿਲਡਰ ਵੱਲੋਂ External Development Charges ਦੀਆਂ ਕਿਸ਼ਤਾ ਦਾ ਮਿਤੀ 31.08.2073 ਤੱਕ ਡਿਫਾਲਟ ਕੀਤਾ ਹੋਈਆ ਹੈ ਦਾ ਸਬੰਧਤ ਸ਼ਹਿਰੀ ਸਥਾਨਕ ਸੰਸਥਾ ਵੱਲੋਂ 2 ਮਹੀਨਿਆਂ ਦੇ ਅੰਦਰ-ਅੰਦਰ reconcile ਕਰਕੇ ਡਿਫਾਲਟ ਰਕਮ ਸਮੇਤ ਵਿਆਜ ਅਤੇ ਪੈਨਲਟੀ, as applicable, ਦੀਆਂ 10 quarterly ਕਿਸ਼ਤਾ ਬਣਾਈਆ ਜਾਣਗੀਆ। ਇਹ ਕਿਸ਼ਤਾ ਸਿਰਫ ਉਨ੍ਹਾਂ ਪ੍ਰੋਜੈਕਟਾਂ ਦੀਆ ਬਣਾਈਆਂ ਜਾਣ ਜਿਥੇ ਪ੍ਰਮੋਟਰ/ਬਿਲਡਰ ਵੱਲੋਂ ਪਹਿਲਾਂ bank guarantee or mortgaged/hypothecated plots/buildings ਕੀਤੀ ਗਈ ਹੋਵੇ।

ਅ) ਸ਼ਹਿਰੀ ਸਥਾਨਕ ਸੰਸਥਾ ਵੱਲੋਂ reconciliation ਉਪਰੰਤ ਪ੍ਰਮੋਟਰ/ਬਿਲਡਰ ਵੱਲੋਂ 1 ਮਹੀਨੇ ਦੇ ਅੰਦਰ- ਅੰਦਰ 1 ਕਿਸ਼ਤ ਜਮਾਂ ਕਰਵਾਕੇ 9 Post Dated Cheques ਜਮਾਂ ਕਰਵਾਏ ਜਾਣਗੇ।

ੲ) ਸ਼ਹਿਰੀ ਸਥਾਨਕ ਸੰਸਥਾ ਵੱਲੋਂ ਪ੍ਰਮੋਟਰ/ਬਿਲਡਰ ਤੋਂ ਡਿਫਾਲਟ ਰਕਮ ਦੀ 1 ਕਿਸ਼ਤ ਅਤੇ 9 Post Dated Cheques ਜਮਾਂ ਹੋਣ ਉਪਰੰਤ ਉਸ ਦਾ License to develop a colony ਦੀ renewal/Building Plan ਦੀ ਨਿਯਮਾਂ ਅਨੁਸਾਰ ਪ੍ਰਵਾਨਗੀ ਦਿਤੀ ਜਾਵੇਗੀ।

ਸ) ਜੇਕਰ ਪ੍ਰਮੋਟਰ/ਬਿਲਡਰ ਵੱਲੋਂ ਜਮਾਂ ਕਰਵਾਈਆ ਗਿਆ Post Dated Cheque ਡਿਫਾਲਟ ਹੋ ਜਾਂਦਾ

ਹੈ ਤਾਂ ਉਸ ਵਿਰੁਧ ਕਾਨੂੰਨ/ਰੂਲਾਂ ਅਨੁਸਾਰ ਤੁਰੰਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ।

ਹ) ਭਵਿੱਖ ਵਿੱਚ ਪ੍ਰਮੋਟਰ/ਬਿਲਡਰ ਵੱਲੋਂ External Development Charges ਦੀਆਂ ਕਿਸ਼ਤਾ ਦੇ ਇਵਜ ਵਿੱਚ ਸਥਾਨਕ ਸਰਕਾਰ ਵਿਭਾਗ ਵੱਲੋਂ ਪੱਤਰ ਮਿਤੀ 06.10.2017 ਅਨੁਸਾਰ bank guarantee or mortgaged/hypothecated plots/buildings ਦੇ ਨਾਲ ਨਾਲ ਕਿਸ਼ਤਾਂ ਦੀ ਰਕਮ ਦੇ ਬਰਾਬਰ Post Dated Cheques ਜਮਾਂ ਕਰਵਾਉਣਾ ਲਾਜਮੀ ਕਰ ਦਿੱਤਾ ਜਾਵੇ।

ਉਕਤ ਤੋ ਇਲਾਵਾ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪ੍ਰਮੋਟਰ/ਬਿਲਡਰ ਵੱਲੋਂ External Development Charges ਦੀਆਂ ਕਿਸ਼ਤਾ ਨੂੰ safeguard ਕਰਨ ਲਈ ਹਦਾਇਤਾਂ ਮਿਤੀ 06.10.2017 ਦੀਆਂ other terms and conditions ਦੀ ਸ਼ਰਤ ਨੂੰ 3(v) ਵਿੱਚ ਉਪਬੰਧ ਕਿ in case of instalments, the landowner shall deposit bank guarantee equal to the balance amount or mortgage/hypothecate plots/building ਅਨੁਸਾਰ ਜਦੋ ਵੀ ਕੋਈ plots/building mortgage/hypothecate ਕਰਵਾਏ ਜਾਂਦੇ ਹਨ ਤਾਂ ਆਮ ਤੌਰ ਤੇ ਪ੍ਰਮੋਟਰ/ਬਿਲਡਰ ਵੱਲੋਂ ਅਜਿਹੇ ਏਰੀਏ ਵਿੱਚ plots/building mortgage/hypothecate ਕਰਵਾ ਦਿੱਤੇ ਜਾਂਦੇ ਹਨ ਜਿਸ ਨੂੰ ਉਨ੍ਹਾਂ ਵੱਲੋਂ ਸੱਭ ਤੋ ਬਾਅਦ ਵਿੱਚ ਵਿਕਸਿਤ ਕੀਤਾ ਜਾਂਦਾ ਹੈ ਜਾਂ ਫਿਰ ਸੱਭ ਤੋ ਉਪਰ ਦੀਆਂ ਮੰਜਲਾ ਦੇ ਅਪਾਰਟਮੈਂਟ mortgage/hypothecate ਕਰਵਾ ਦਿੱਤੇ ਜਾਂਦੇ ਹਨ।

ਇਸ ਸਬੰਧੀ ਫੈਸਲਾ ਕੀਤਾ ਗਿਆ ਹੈ ਕਿ External Development Charges ਦੀਆਂ ਕਿਸ਼ਤਾ ਨੂੰ safeguard ਕਰਨ ਲਈ ਹਦਾਇਤਾਂ ਮਿਤੀ 06.10.2017 ਦੀਆਂ other terms and conditions ਦੀ ਸ਼ਰਤ ਨੂੰ ਤ(v) ਵਿੱਚ plots/building ਨੂੰ mortgage/hypothecate ਸਬੰਧੀ ਉਪਬੰਧ ਦੇ ਮੱਦੇਨਜਰ ਸਪੱਸ਼ਟ ਕਰ ਦਿੱਤਾ ਜਾਵੇ ਕਿ ਜੇਕਰ ਪ੍ਰਮੋਟਰ/ਬਿਲਡਰ ਵੱਲੋਂ plots/building mortgage/hypothecate ਕਰਵਾਏ ਜਾਂਦੇ ਹਨ ਤਾਂ ਉਹ ਅਜਿਹੇ ਏਰੀਏ ਵਿੱਚ ਸਥਿਤ ਹੋਣ ਜਿਸ ਨੂੰ ਉਨ੍ਹਾਂ ਵੱਲੋਂ ਸੱਭ ਤੋਂ ਪਹਿਲਾਂ ਵਿਕਸਿਤ ਕੀਤਾ ਜਾਣਾ ਹੈ ਅਤੇ ਅਪਾਰਟਮੈਂਟ ਦੇ ਕੇਸ ਵਿੱਚ ਅਜਿਹੇ ਅਪਾਰਟਮੈਂਟ mortgage/hypothecate ਕੀਤੇ ਜਾਣਗੇ ਜਿਨ੍ਹਾਂ ਦੀ ਉਸਾਰੀ ਬਾਕੀ ਅਪਾਰਟਮੈਂਟ ਦੇ ਨਾਲ ਨਾਲ ਚੱਲਦੀ ਹੋਵੇ। External Development Charges ਦੀ ਕਿਸ਼ਤ ਜਮ੍ਹਾਂ ਹੋਣ ਤੇ ਜਿਹੜੇ plots/building ਪ੍ਰਮੋਟਰ/ਬਿਲਡਰ ਵੱਲੋਂ mortgage/hypothecate ਕੀਤੇ ਹੋਏ ਹਨ ਵਿੱਚੋਂ pro-rata basis ਤੇ ਉਨ੍ਹਾਂ plots/building ਰਲੀਜ਼ ਕਰ ਦਿੱਤੇ ਜਾਣਗੇ।

admin Avatar

Leave a Reply

Your email address will not be published. Required fields are marked *